← 목록

ਨਾਲ ਤੁਰੀਏ ਪਹਿਲੀ ਜਾਣ-ਪਛਾਣ

ਨਵੀਂ ਹਾਂ ਜੀ

ਸਤਿ ਸ੍ਰੀ ਅਕਾਲ ਜੀ, ਪੈਨਸ਼ਨ ਤੇ ਆਰ.ਡੀ. ਦਾ ਹਿਸਾਬ ਵੱਖ ਵੱਖ ਥਾਈ ਲਿਖਿਆ ਪਿਆ ਸੀ, ਇੱਕੋ ਥਾਂ ਵੇਖਣ ਦੀ ਲੋੜ ਪੈ ਗਈ, ਇਸੇ ਲਈ ਇੱਥੇ ਆ ਗਈ ਹਾਂ।

댓글 2

  • ਚਮਕ08.29
    ਜੀ ਆਇਆਂ ਨੂੰ, ਇੱਥੇ ਸੌਖਾ ਲੱਗੂ ਜੀ
  • ਨੂਰ08.29
    ਸਹੀ ਫੈਸਲਾ ਜੀ
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →