← ਸੂਚੀ

ਸਰੀਰ ਦਾ ਵੇਲਾ ›ਰੋਜ਼ ਦੀ ਰੁਟੀਨ

ਨੀਂਦ ਵਾਰ ਵਾਰ ਟੁੱਟੀ

ਰਾਤ ਨੂੰ 3 ਵਾਰ ਅੱਖ ਖੁੱਲ੍ਹ ਗਈ, ਫੇਰ ਨੀਂਦ ਨਹੀਂ ਆਈ। ਸਵੇਰੇ ਸਿਰ ਭਾਰੀ ਸੀ ਪਰ ਦਫ਼ਤਰ ਜਾਣਾ ਹੀ ਪਿਆ।

ਦੁਪਹਿਰ ਤੱਕ ਮੋਢਿਆਂ ‘ਚ ਅਕੜਾਅ ਆ ਗਿਆ, ਮੀਟਿੰਗ ‘ਚ ਵੀ ਹੱਥ ਗਰਦਨ ਵੱਲ ਹੀ ਜਾਂਦਾ ਰਿਹਾ।

ਬੱਚਿਆਂ ਨੂੰ ਖੁਆ-ਸੁਆ ਕੇ 9 ਵਜੇ ਸਕੈਚ ਬੁੱਕ ਖੋਲ੍ਹੀ, ਪਰ 2 ਲਾਈਨਾਂ ਤੋਂ ਵੱਧ ਕੁਝ ਨਹੀਂ ਬਣਿਆ। ਅੱਖਾਂ ਬੰਦ ਹੋਣ ਲੱਗ ਪਈਆਂ ਤੇ ਬੁੱਕ ਬੰਦ ਕਰ ਦਿੱਤੀ।

ਅੱਜ ਦਾ ਦਿਨ ਇਦਾਂ ਦਾ ਹੀ ਲੰਘਿਆ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →