← ਸੂਚੀ

ਸਰੀਰ ਦਾ ਵੇਲਾ ›ਅੱਜ ਇੱਕ ਕੰਮ

ਅੱਜ ਦਾ ਥੋੜ੍ਹਾ ਹਾਲ

– ਗਰਦਨ ਤੇ ਕਰੀਮ ਲਾਈ
– ਮੋਢੇ ਖਿੱਚਣੇ ਸ਼ੁਰੂ ਕੀਤੇ, ਕੰਮ ਆ ਗਿਆ, ਵਿੱਚੇ ਰੁਕ ਗਈ
– ਨੀਂਦ ਫੇਰ ਵੀ ਪੂਰੀ ਨਹੀ ਆਈ

ਟਿੱਪਣੀ 1

  • ਕਲੀ02.11

    ਮੋਢੇ ਵਾਲੀ ਕਸਰਤ ਵਿੱਚੇ ਕਿਉਂ ਛੱਡ ਦਿੱਤੀ ਜੀ? ਮੈਨੂੰ ਵੀ ਰਾਤੀਂ ਨੀਂਦ ਨਹੀਂ ਆਉਂਦੀ, ਕਿੰਨੇ ਦਿਨਾਂ ਤੋਂ ਇੰਝ ਹੈ?

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →