← ਸੂਚੀ

ਸਰੀਰ ਦਾ ਵੇਲਾ ›ਅੱਜ ਇੱਕ ਕੰਮ

ਅੱਜ ਦਾ ਹਿਸਾਬ

– ਸਵੇਰੇ ਉੱਨ ਦੀ ਥਾਂ ਸੂਤੀ ਬਨਿਆਨ ਪਾਈ
– ਦੁਪਹਿਰੇ ਤੇ ਰਾਤ ਕਰੀਮ ਲਾਈ, ਇੱਕ ਵਾਰ ਭੁੱਲ ਗਿਆ
– ਸਫ਼ਰ ਡੇਢ ਘੰਟੇ ਦਾ, ਥਕਾਵਟ ਬਹੁਤ
– ਬਿੱਲੀਆਂ ਨੂੰ ਖਾਣਾ ਦਿੱਤਾ, ਬੱਸ ਇੰਨਾ

ਟਿੱਪਣੀ 1

  • ਟਹਿਕ01.30

    ਸਫ਼ਰ ਲੰਬਾ ਹੋਵੇ ਤਾਂ ਥਕਾਵਟ ਹੋਣੀ ਈ ਐ, ਕਰੀਮ ਭੁੱਲ ਜਾਣਾ ਵੀ ਆਮ ਗੱਲ ਐ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →