← ਸੂਚੀ

ਸਰੀਰ ਦਾ ਵੇਲਾ ›ਅੱਜ ਇੱਕ ਕੰਮ

ਥੋੜ੍ਹੀ ਸੈਰ ਹੀ ਹੋਈ

ਅੱਜ ਥੋੜ੍ਹੀ ਸੈਰ ਕੀਤੀ, ਹੌਲਾ ਲੱਗਿਆ। ਸਕੈਚ ਫੇਰ ਨਹੀਂ ਕੀਤਾ।

ਟਿੱਪਣੀ 3

  • ਰੰਗਲਾ05.26

    ਸਕੈਚ ਨਾ ਹੋਵੇ ਤਾਂ ਵੀ ਠੀਕ ਹੈ, ਸੈਰ ਦੱਸਣ ਲਈ ਧੰਨਵਾਦ ਜੀ

  • ਕਿਰਨ05.26

    ਸੈਰ ਨਾਲ ਹੌਲਾਪਨ ਮੈਨੂੰ ਵੀ ਹੁੰਦਾ

  • ਲਿਸ਼ਕ05.28

    ਸੈਰ ਪਿੱਛੋਂ ਹੌਲਾ ਲੱਗਣਾ ਵਧੀਆ ਐ ਜੀ! ਮੈਂ ਵੀ ਸਕੈਚ ਕਈ ਦਿਨਾਂ ਤੋਂ ਨਹੀਂ ਕੀਤਾ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →