← ਸੂਚੀ

ਸਰੀਰ ਦਾ ਵੇਲਾ ›ਅੱਜ ਇੱਕ ਕੰਮ

ਗਾਹਕ ਸਾਹਮਣੇ ਖੁਰਕ ਰੋਕੀ

ਦੁਕਾਨ ‘ਚ ਹੱਥ ਖੁਰਕੇ।
ਗਾਹਕ ਸਾਹਮਣੇ ਮਸਾਂ ਰੁਕੀ।
ਰਾਤ 2 ਵਜੇ ਤੱਕ ਗੇਮ ਖੇਡੀ।

ਟਿੱਪਣੀਆਂ 1

  • ਰੌਸ਼ਨੀ09.10

    ਗਾਹਕ ਸਾਹਮਣੇ ਰੋਕਣਾ ਸੱਚੀ ਔਖਾ ਹੁੰਦਾ ਹੋਣਾ ਜੀ, ਮੇਰੇ ਬੱਚੇ ਨੂੰ ਵੀ ਰਾਤੀਂ ਇਹੀ ਹਾਲ ਹੁੰਦਾ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →