← ਸੂਚੀ

ਸਰੀਰ ਦਾ ਵੇਲਾ ›ਅੱਜ ਇੱਕ ਕੰਮ

ਕਲਾਸ ਵਿੱਚ ਖੁਰਕ ਲੁਕਾਈ

ਅੱਜ ਸਵੇਰੇ ਕਰੀਮ ਲਾਉਣੀ ਭੁੱਲ ਗਈ ਸੀ।
ਕਲਾਸ ਵਿੱਚ ਬੈਠੀ ਬੈਠੀ ਹੱਥ ਖੁਰਕਦੀ ਰਹੀ,
ਨਾਲ ਦੀ ਕੁੜੀ ਨੇ ਦੇਖ ਲਿਆ ਹੋਣਾ।
ਕਲਾਸ ਤੋਂ ਬਾਅਦ ਹੀ ਕਰੀਮ ਲਾਈ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →