← ਸੂਚੀ

ਜੀਵਨ ਦਾ ਵੇਲਾ ›ਅੱਜ ਦੀ ਇੱਕ ਤਸਵੀਰ

[ਰਾਹ] ਸਵੇਰ ਦਾ ਨਜ਼ਾਰਾ

ਅੱਜ ਸਵੇਰੇ ਬੱਸ ਸਟੈਂਡ ਤੇ ਖੜ੍ਹਾ ਸੀ, ਸਾਹਮਣੇ ਸੜਕ ਤੋਂ ਸਾਈਕਲ ਵਾਲਿਆਂ ਦੀ ਪੂਰੀ ਟੋਲੀ ਲੰਘੀ।

ਸ਼ਾਇਦ ਸੱਤ-ਅੱਠ ਜਣੇ ਹੋਣਗੇ, ਸਾਰੇ ਇੱਕੋ ਰਫ਼ਤਾਰ ਵਿੱਚ, ਦਫ਼ਤਰ ਵਾਲੇ ਪਾਸੇ ਹੀ ਜਾ ਰਹੇ ਸੀ।

ਮੈਨੂੰ ਦਫ਼ਤਰ ਜਾਣ ਲਈ ਡੇਢ ਘੰਟਾ ਲੱਗਦਾ ਹੈ, ਬੱਸ ਬਦਲ ਬਦਲ ਕੇ, ਇਹ ਵੇਖ ਕੇ ਸੋਚਿਆ ਜੇ ਸਾਈਕਲ ਚਲਾ ਸਕਦਾ ਹੁੰਦਾ ਤਾਂ ਕਿੰਨਾ ਸੌਖਾ ਹੁੰਦਾ, ਪਰ ਇਸ ਉਮਰ ਵਿੱਚ ਹੁਣ ਓਨੀ ਹਿੰਮਤ ਨਹੀਂ ਪੈਂਦੀ ਹਾਹਾ।

Cycling City

ਬਸ ਇੰਨਾ ਹੀ, ਅੱਜ ਸਵੇਰੇ ਇਹ ਨਜ਼ਾਰਾ ਵਧੀਆ ਲੱਗਿਆ। ਤੁਹਾਡੇ ਵਿੱਚੋਂ ਕੋਈ ਸਾਈਕਲ ਨਾਲ ਆਉਂਦਾ-ਜਾਂਦਾ ਹੈ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →