ਅੱਜ ਦਫ਼ਤਰ ਦੇ ਮੇਜ਼ ‘ਤੇ ਪੁਰਾਣੀ ਡਾਇਰੀ ਹੱਥ ਲੱਗ ਗਈ, ਕਈ ਸਾਲਾਂ ਤੋਂ ਦਰਾਜ਼ ਵਿੱਚ ਪਈ ਸੀ।

ਪਹਿਲੇ ਸਫ਼ੇ ‘ਤੇ 2020 ਲਿਖਿਆ ਵੇਖ ਕੇ ਲੱਗਿਆ, ਓਏ ਏਨੇ ਸਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ।
ਹੁਣ ਸੋਚਦਾ ਹਾਂ ਫੇਰ ਤੋਂ ਕੁਝ ਲਿਖਣਾ ਸ਼ੁਰੂ ਕਰਾਂ, ਗੱਲਾਂ ਭੁੱਲਣ ਤੋਂ ਪਹਿਲਾਂ ਲਿਖ ਲੈਣੀਆਂ ਚਾਹੀਦੀਆਂ ਹਨ ਜੀ।
