← ਸੂਚੀ

ਜੀਵਨ ਦਾ ਵੇਲਾ ›ਅੱਜ ਦੀ ਇੱਕ ਤਸਵੀਰ

[ਬਣਾਇਆ] ਮਿੱਟੀ ਘੁਮਾਉਂਦੇ ਹੋਏ

ਅੱਜ ਬਜ਼ਾਰ ਵਾਲੇ ਪਾਸੇ ਇੱਕ ਬੰਦਾ ਚੱਕ ‘ਤੇ ਮਿੱਟੀ ਘੁਮਾ ਰਿਹਾ ਸੀ।

ਹੱਥ ਇੰਨੇ ਸੋਹਣੇ ਤਰੀਕੇ ਨਾਲ ਚਲ ਰਹੇ ਸੀ ਜਿਵੇਂ ਓਹਨੂੰ ਹੋਰ ਕੋਈ ਫਿਕਰ ਹੀ ਨਾ ਹੋਵੇ।

ਮੈਂ 2 ਮਿੰਟ ਖੜ੍ਹੀ ਰਹੀ, ਵੇਖਦੀ ਰਹੀ।

ਮੈਨੂੰ ਯਾਦ ਆਇਆ ਕਿ ਸਕੈੱਚ ਬੁੱਕ ਖੋਲ੍ਹੇ ਨੂੰ 3 ਮਹੀਨੇ ਹੋ ਗਏ ਨੇ।

ਪਹਿਲਾਂ ਰਾਤ ਨੂੰ ਥੋੜ੍ਹਾ ਬਹੁਤ ਵਾਹ ਲੈਂਦੀ ਸੀ, ਹੁਣ ਦਫ਼ਤਰ ਦਾ ਕੰਮ ਮੁੱਕਦਾ ਈ ਨਹੀਂ।

Crafts Hobby

ਓਸ ਬੰਦੇ ਦੇ ਹੱਥ ਵੇਖ ਕੇ ਬਸ ਇਹੀ ਲੱਗਿਆ ਕਿ ਕੋਈ ਤਾਂ ਹੈ ਜਿਸਨੂੰ ਆਪਣੇ ਲਈ ਵੇਲਾ ਮਿਲਦਾ ਹੈ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →