← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਅੱਜ ਦੀ ਛੋਟੀ ਜਿਹੀ ਰਾਹਤ

ਅੱਜ ਦਫ਼ਤਰ ਤੋਂ ਆਉਂਦੇ ਆਉਂਦੇ ਡੇਢ ਘੰਟਾ ਲੱਗ ਗਿਆ ਤੇ ਸਾਰਾ ਸਰੀਰ ਥੱਕਿਆ ਹੋਇਆ ਸੀ, ਸੋਚਿਆ ਸੀ ਅੱਜ ਵੀ ਰਾਤ ਨੂੰ ਖੁਜਲੀ ਪਿੱਛੇ ਪੈ ਜਾਵੇਗੀ, ਪਰ ਸੋਫੇ ‘ਤੇ ਬੈਠਦੇ ਸਾਰ ਦੋਵੇਂ ਬਿੱਲੀਆਂ ਆ ਕੇ ਲੱਗ ਕੇ ਬੈਠ ਗਈਆਂ, ਉਹਨਾਂ ਨੂੰ ਪਲੋਸਦੇ ਪਲੋਸਦੇ ਖੁਜਲੀ ਦਾ ਖਿਆਲ ਹੀ [ਭੁੱਲ ਗਿਆ]। ਸਾਥੀਓ ਜੀ, ਅੱਜ ਦੀ ਖੁਸ਼ੀ ਬੱਸ ਇਹੀ ਸੀ।

Walking Path

ਟਿੱਪਣੀ 3

  • ਰੌਸ਼ਨੀ06.30

    ਇਹ ਬਿੱਲੀਆਂ ਹਰ ਰੋਜ਼ ਇੰਝ ਹੀ ਲੱਗ ਕੇ ਬੈਠਦੀਆਂ ਨੇ ਕੀ ਜੀ?

  • ਟਹਿਕ07.01

    ਧਿਆਨ ਹਟੇ ਤਾਂ ਖੁਜਲੀ ਭੁੱਲ ਜਾਂਦੀ ਐ, ਮੈਨੂੰ ਵੀ ਹੁੰਦਾ ਕਦੇ…

  • ਕਲੀ07.02

    ਬਿੱਲੀਆਂ ਵਾਲੀ ਗੱਲ ਪੜ੍ਹ ਕੇ ਚੰਗਾ ਲੱਗਾ ਜੀ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →