← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਅੱਜ ਮੋਢੇ ਥੋੜੇ ਹੌਲੇ ਲੱਗੇ

ਅੱਜ ਬੱਚੇ ਜਲਦੀ ਸੌਂ ਗਏ, ਥੋੜਾ ਵੇਲਾ ਮਿਲਿਆ। ਖਾਤਾ ਵੀ ਥੋੜਾ ਲਿਖ ਲਿਆ, ਮੋਢੇ ਵੀ ਥੋੜੇ ਹੌਲੇ ਲੱਗੇ!

Dark Room

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →