← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਰਾਤੀਂ ਬੇਬੇ ਦਾ ਠੰਡਾ ਪਾਣੀ

ਰਾਤੀਂ 2 ਵਜੇ ਖੁਜਲੀ ਨਾਲ ਅੱਖ ਖੁੱਲ੍ਹੀ, ਬੇਬੇ ਨੇ ਉੱਠ ਕੇ ਠੰਡਾ ਪਾਣੀ ਦੇ ਦਿੱਤਾ। ਬਾਹਾਂ ‘ਤੇ ਲਾ ਕੇ ਥੋੜੀ ਰਾਹਤ ਮਿਲੀ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →