← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਅੱਜ ਦਫ਼ਤਰੋਂ ਵੇਲੇ ਸਿਰ ਨਿਕਲੀ

ਅੱਜ ਦਫ਼ਤਰੋਂ ਵੇਲੇ ਸਿਰ ਨਿਕਲ ਗਈ। ਰਾਹ ‘ਚ ਹਵਾ ਥੋੜੀ ਠੰਡੀ ਲੱਗੀ, ਮਨ ਹੌਲਾ ਹੋ ਗਿਆ। ਘਰ ਆ ਕੇ ਬੱਚੇ ਵੀ ਛੇਤੀ ਸੌਂ ਗਏ, ਥੋੜਾ ਸਕੂਨ ਮਿਲਿਆ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →