← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਅੱਜ ਫੇਰ ਉਸੇ ਮੇਜ਼ ਤੇ ਚਾਹ

ਪਿਛਲੇ ਹਫ਼ਤੇ ਇਕੱਲੀ ਚਾਹ ਵਾਲੀ ਗੱਲ ਲਿਖੀ ਸੀ।
ਅੱਜ ਉਸੇ ਮੇਜ਼ ਤੇ ਕਲਾਸ ਦੀ ਸਾਥੀ ਨਾਲ 2 ਕੱਪ ਚਾਹ ਪੀਤੀ, ਭਾਫ਼ ਦੇਖ ਕੇ ਮਨ ਹੌਲਾ ਹੋ ਗਿਆ ਜੀ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →