← ਸੂਚੀ

ਮਨ ਦਾ ਵੇਲਾ ›ਸ਼ੁਕਰਾਨੇ ਦੀ ਡਾਇਰੀ

ਅੱਜ ਬੱਚੇ ਨੇ ਆਪੇ ਕਰੀਮ ਲਾਈ

– ਬੱਚੇ ਨੇ ਆਪੇ ਕਰੀਮ ਲਾਈ।
– ਬ੍ਰੇਕ ਵਿੱਚ ਚਾਹ ਸ਼ਾਂਤੀ ਨਾਲ ਪੀ ਲਈ।
– ਰਾਤ ਨੂੰ ਖੁਰਕ ਥੋੜੀ ਘੱਟ ਲੱਗੀ।

ਟਿੱਪਣੀ 2

  • ਕਿਰਨ10.11

    ਰਾਤ ਦੀ ਖੁਰਕ ਕਿੰਨੇ ਸਮੇਂ ਤੋਂ ਘੱਟ ਹੋਈ ਜੀ

  • → ਕਿਰਨਰੌਸ਼ਨੀਲੇਖਕ10.11

    ਕੁਝ ਦਿਨਾਂ ਤੋਂ ਹੀ ਖੁਰਕ ਘੱਟ ਲੱਗ ਰਹੀ ਹੈ ਜੀ, ਪੱਕਾ ਨਹੀਂ ਕਹਿ ਸਕਦੀ!

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →