← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਸਿਰ ‘ਤੇ ਬੱਦਲ

ਅੱਜ ਦਾ ਦਿਨ ਭਾਰੀ ਬੱਦਲਾਂ ਵਰਗਾ ਲੱਗਿਆ। ਰਾਤ ਨੂੰ ਤਿੰਨ ਵਾਰ ਅੱਖ ਖੁੱਲ੍ਹ ਗਈ, ਸਵੇਰੇ ਸਿਰ ਭਾਰੀ ਭਾਰੀ ਲੱਗ ਰਿਹਾ ਸੀ। ਦਫ਼ਤਰ ਦੀ ਮੀਟਿੰਗ ਵਿੱਚ ਗਰਦਨ ਤੇ ਮੋਢੇ ਪੂਰੇ ਅਕੜੇ ਰਹੇ, ਦੁਪਹਿਰ ਤੱਕ ਖਿੱਚ ਜਿਹੀ ਨਹੀਂ ਗਈ। ਖਰਚਾ-ਖਾਤੇ ਦਾ ਹਿਸਾਬ ਅੱਜ ਫਿਰ ਦੋ ਸੌ ਰੁਪਏ ਨਾਲ ਨਹੀਂ ਬੈਠਿਆ। ਸਕੈਚ ਬੁੱਕ ਪਿਛਲੇ ਨੌਂ ਦਿਨਾਂ ਤੋਂ ਬੰਦ ਪਈ ਹੈ। ਬੱਸ ਏਨਾ ਹੀ ਅੱਜ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →