ਅੱਜ ਸਵੇਰੇ ਸਿਰ ਭਾਰੀ ਭਾਰੀ ਲੱਗ ਰਿਹਾ ਸੀ।
ਰਾਤ ਨੂੰ ਤਿੰਨ ਵਾਰ ਅੱਖ ਖੁੱਲ੍ਹ ਗਈ, ਫਿਰ ਨੀਂਦ ਨਹੀਂ ਆਈ।
ਮੋਢਿਆਂ ਤੇ ਗਰਦਨ ਵਿੱਚ ਅਕੜਾਅ ਦਸ ਦਿਨਾਂ ਤੋਂ ਉੱਥੇ ਦਾ ਉੱਥੇ ਹੈ।
ਕੱਲ੍ਹ ਖਰਚਾ-ਖਾਤਾ ਲਿਖਦਿਆਂ ਹਿਸਾਬ ਫਿਰ ਨਹੀਂ ਬੈਠਿਆ।
ਸਕੈਚ ਬੁੱਕ ਦੋ ਹਫ਼ਤਿਆਂ ਤੋਂ ਖੋਲ੍ਹੀ ਹੀ ਨਹੀਂ।
ਅੱਜ ਦਾ ਮੌਸਮ ਧੁੰਦ ਤੇ ਭਾਰ, ਦੋਵੇਂ ਇਕੱਠੇ।
ਭਾਰੀ ਸਵੇਰ
ਟਿੱਪਣੀ 1
- ਰੌਸ਼ਨੀ12.10
ਰਾਤ ਨੂੰ ਵਾਰ-ਵਾਰ ਜਾਗਣਾ ਔਖਾ ਹੈ ਜੀ, ਗਰਦਨ ਦੀ ਅਕੜਾਅ ਨਾਲ ਸਵੇਰ ਹੋਰ ਭਾਰੀ ਲੱਗਦੀ ਹੋਊ
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
