← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਮਨ ‘ਚ ਝੱਖੜ

ਰਾਤ ਨੂੰ ਤੀਜੀ ਵਾਰ ਅੱਖ ਖੁੱਲ੍ਹ ਗਈ, ਮੈਂ ਨੇ ਘੜੀ ਵੇਖੀ ਤਾਂ 3 ਵਜੇ ਸਨ। ਮੋਢਿਆਂ ‘ਚ ਅਕੜਾਅ ਬੈਠਾ ਲੱਗਦਾ, ਗਰਦਨ ਵੀ ਭਾਰੀ-ਭਾਰੀ ਲੱਗਦੀ। ਸਵੇਰੇ 6 ਵਜੇ ਉੱਠੀ, ਥਕਾਵਟ ਫਿਰ ਓਹੀ ਦੀ ਓਹੀ। ਦਫ਼ਤਰ ਦਾ ਕੰਮ ਸਿਰ ‘ਤੇ ਖੜ੍ਹਾ, ਫਿਰ ਵੀ ਤਿਆਰ ਹੋ ਕੇ ਨਿਕਲਣਾ ਪਿਆ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →