ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹੀ। ਸਵੇਰੇ ਉੱਠਦੇ ਸਾਰ ਸਿਰ ਭਾਰਾ ਲੱਗਾ, ਸਾਰਾ ਦਿਨ ਓਹੀ ਭਾਰਾਪਨ ਰਿਹਾ।
– ਦਫ਼ਤਰ ‘ਚ ਕੰਮ ਦਾ ਢੇਰ, ਮੋਢੇ ਤੇ ਗਰਦਨ ਅਕੜੇ ਰਹੇ
– ਸ਼ਾਮ ਨੂੰ ਪੇਟ ਵੀ ਥੋੜ੍ਹਾ ਗੜਬੜ ਹੋ ਗਿਆ
– ਖਰਚਾ-ਖਾਤਾ ਲਿਖਣ ਬੈਠੀ ਪਰ ਮਹੀਨੇ ਦਾ ਹਿਸਾਬ ਫਿਰ ਨਹੀ ਬੈਠਿਆ
ਸਕੈਚ ਬੁੱਕ 2 ਹਫ਼ਤਿਆਂ ਤੋਂ ਖੁੱਲ੍ਹੀ ਨਹੀਂ। ਬੱਚੇ ਸੌਂ ਗਏ ਤਾਂ ਮੈਂ ਵੀ ਲੇਟ ਗਈ, ਪਰ ਨੀਂਦ ਫਿਰ ਦੇਰ ਨਾਲ ਆਈ।
ਪੇਟ ਅੱਜ ਗੜਬੜ
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
