← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਗਰਦਨ ਆਕੜੀ ਜਿਹੀ

ਅੱਜ ਫੇਰ ਸਵੇਰੇ ਅੱਖ ਜਲਦੀ ਖੁੱਲ੍ਹ ਗਈ, ਸਿਰ ਭਾਰਾ ਭਾਰਾ ਜਿਹਾ ਲੱਗਦਾ ਰਿਹਾ ਸਾਰਾ ਦਿਨ। ਗਰਦਨ ਤੇ ਮੋਢਿਆਂ ‘ਚ ਅਕੜਾਅ ਹੁਣ ਰੋਜ਼ ਦੀ ਗੱਲ ਬਣ ਗਿਆ ਹੈ, ਦਫ਼ਤਰ ਦਾ ਕੰਮ ਖ਼ਤਮ ਈ ਨਹੀਂ ਹੁੰਦਾ ਅੱਜਕੱਲ੍ਹ। ਰਾਤੀਂ ਸਕੈਚ ਬੁੱਕ ਕੱਢੀ ਸੀ, ਪਰ ਇੱਕ ਲਕੀਰ ਵੀ ਨਹੀਂ ਖਿੱਚੀ ਗਈ, ਵੇਖ ਕੇ ਈ ਬੰਦ ਕਰ ਦਿੱਤੀ! ਖਾਤਾ ਵੀ ਅੱਜ ਖੋਲ੍ਹਿਆ ਨਹੀਂ, ਐਵੇਂ ਹੀ ਬੈਠੀ ਰਹੀ ਥੋੜ੍ਹੀ ਦੇਰ। ਬੱਚੇ ਸੌਂ ਗਏ ਤੇ ਘਰ ਸ਼ਾਂਤ ਹੋ ਗਿਆ, ਫਿਰ ਵੀ ਅੰਦਰੋਂ ਥਕਾਵਟ ਜਿਹੀ ਟਿਕੀ ਰਹੀ, ਪੇਟ ਵੀ ਥੋੜ੍ਹਾ ਭਾਰਾ ਭਾਰਾ ਲੱਗਦਾ ਰਿਹਾ ਸ਼ਾਮ ਤੋਂ।

ਟਿੱਪਣੀ 1

  • ਚੜ੍ਹਦੀਕਲਾ09.23

    ਮੈਨੂੰ ਵੀ ਇਹੀ ਹੁੰਦਾ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →