ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ ਨੀਂਦ ਪੂਰੀ ਨਹੀਂ ਆਉਂਦੀ। ਮੋਢੇ ਗਰਦਨ ਅਕੜੇ ਰਹਿੰਦੇ ਨੇ ਤੇ ਖੁਰਕ ਵੀ ਵਧ ਗਈ। ਸਵੇਰੇ ਬਾਹਾਂ ਤੇ ਖੁਰਚ ਦੇ ਨਿਸ਼ਾਨ ਵੇਖ ਕੇ ਮਨ ਭਾਰੀ ਹੋ ਜਾਂਦਾ। ਸਕੈਚ ਕਰਨ ਦਾ ਵਕਤ ਵੀ ਨਹੀਂ ਲੱਬਦਾ, ਬੱਸ ਥੱਕ ਗਈ ਹਾਂ ਜੀ।

ਸਵੇਰੇ ਖੁਰਚ ਦੇ ਨਿਸ਼ਾਨ ਦੇਖ ਕੇ ਮਨ ਭਾਰੀ ਹੋਣਾ ਮੈਨੂੰ ਵੀ ਪਤਾ ਹੈ ਜੀ, ਖੁਜਲੀ ਨਾਲ ਰਾਤ ਨੂੰ ਅੱਖ ਖੁੱਲ ਜਾਂਦੀ ਐ ਮੇਰੀ ਵੀ, ਥੱਕ ਜਾਣਾ ਤਾਂ ਬਣਦਾ ਹੀ ਹੈ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।