ਦਫ਼ਤਰ ਦਾ ਕੰਮ 2 ਮਹੀਨਿਆਂ ਤੋਂ ਬਹੁਤ ਵਧ ਗਿਆ, ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ ਹੈ ਤੇ ਸਵੇਰੇ ਥੱਕੀ ਹੀ ਉੱਠਦੀ ਹਾਂ।
ਮੋਢਿਆਂ ਗਰਦਨ ਚ ਅਕੜਾਅ ਰਹਿੰਦਾ, ਚਮੜੀ ਵੀ ਦੁਬਾਰਾ ਖੁਰਕਣ ਲੱਗ ਪਈ ਹੈ।
ਹਿਸਾਬ-ਕਿਤਾਬ ਫਿਰ ਲਿਖਣਾ ਸ਼ੁਰੂ ਕੀਤਾ ਪਰ ਮਹੀਨੇ ਦੇ ਅੰਤ ਚ ਹਿਸਾਬ ਫਿਰ ਵੀ ਨਹੀਂ ਬਹਿੰਦਾ, ਸਕੈਚ ਬੁੱਕ ਖੋਲ੍ਹਣ ਦਾ ਵੇਲਾ ਵੀ ਨਹੀਂ ਲੱਭਦਾ।
ਪਹਿਲਾਂ ਵਾਲਾ ਸੁਕੂਨ ਹੁਣ ਘੱਟ ਹੀ ਮਿਲਦਾ।
