← ਸੂਚੀ

ਮਨ ਦਾ ਵੇਲਾ ›ਹੰਝੂਆਂ ਦੀਆਂ ਗੱਲਾਂ

ਥਕਾਵਟ ਤੇ ਹਿਸਾਬ, ਦੋਵੇਂ ਨਹੀਂ ਬਹਿੰਦੇ

ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ ਹੈ, ਸਵੇਰੇ ਥੱਕੀ ਹੋਈ ਉੱਠਦੀ ਹਾਂ ਤੇ ਸਾਰਾ ਦਿਨ ਸਿਰ ਭਾਰੀ ਰਹਿੰਦਾ। ਦਫ਼ਤਰ ਦਾ ਕੰਮ 3 ਮਹੀਨਿਆਂ ਤੋਂ ਵਧ ਗਿਆ, ਮੋਢਿਆਂ ਤੇ ਗਰਦਨ ‘ਚ ਅਕੜਾਅ ਰਹਿੰਦਾ। ਖਰਚਾ-ਖਾਤਾ ਫਿਰ ਲਿਖਣਾ ਸ਼ੁਰੂ ਕੀਤਾ ਪਰ ਹਿਸਾਬ ਫਿਰ ਵੀ ਨਹੀ ਬਹਿੰਦਾ। ਸਕੈਚ ਬੁੱਕ ਖੋਲ੍ਹਣ ਦਾ ਵੇਲਾ ਵੀ ਨਹੀ ਲੱਭਦਾ, ਬੱਸ ਥੱਕ ਗਈ ਹਾਂ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →