← ਸੂਚੀ

ਮਨ ਦਾ ਵੇਲਾ ›ਹੰਝੂਆਂ ਦੀਆਂ ਗੱਲਾਂ

ਮੋਢੇ ਆਕੜੇ, ਸਕੈਚ ਬੁੱਕ ਬੰਦ ਪਈ

ਦੋ ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ 3 ਵਜੇ ਹੀ ਅੱਖ ਖੁੱਲ੍ਹ ਜਾਂਦੀ ਹੈ ਤੇ ਮੁੜ ਨੀਂਦ ਨਹੀ ਆਉਂਦੀ।
ਸਵੇਰੇ ਸਿਰ ਭਾਰੀ, ਮੋਢਿਆਂ ਤੇ ਗਰਦਨ ਚ ਅਕੜਾਅ ਸਾਰਾ ਦਿਨ ਰਹਿੰਦਾ।
ਸਕੈਚ ਬੁੱਕ ਕਿੰਨੇ ਹਫ਼ਤਿਆਂ ਤੋਂ ਖੋਲ੍ਹੀ ਹੀ ਨਹੀ, ਪਹਿਲਾਂ ਵਾਲਾ ਸੁਕੂਨ ਹੁਣ ਲੱਭਦਾ ਹੀ ਨਹੀ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →