← ਸੂਚੀ

ਮਨ ਦਾ ਵੇਲਾ ›ਹੰਝੂਆਂ ਦੀਆਂ ਗੱਲਾਂ

ਮੋਢੇ ਗਰਦਨ ਅਕੜੇ, ਪੇਟ ਵੀ ਠੀਕ ਨਹੀਂ

ਦਫ਼ਤਰ ਦਾ ਕੰਮ ਕੁਝ ਮਹੀਨਿਆਂ ਤੋਂ ਐਨਾ ਵਧ ਗਿਆ ਹੈ ਕਿ ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਹੈ, ਸਵੇਰੇ ਥੱਕੀ ਉੱਠਦੀ ਹਾਂ ਤੇ ਸਿਰ ਸਾਰਾਦਿਨ ਭਾਰਾ ਭਾਰਾ ਰਹਿੰਦਾ। ਮੋਢਿਆਂ ਤੇ ਗਰਦਨ ਵਿੱਚ ਅਕੜਾਅ ਵਧ ਗਿਆ, ਕਦੇ ਕਦੇ ਪੇਟ ਵੀ ਠੀਕ ਨਹੀ ਰਹਿੰਦਾ। ਰਾਤੀਂ ਖਰਚਾ-ਖਾਤਾ ਖੋਲ੍ਹਦੀ ਹਾਂ ਪਰ ਦਿਮਾਗ ਓਥੇ ਵੀ ਟਿਕਦਾ ਨਹੀਂ, ਸਕੈਚ ਬੁੱਕ ਵੀ ਹੁਣ ਉਵੇਂ ਹੀ ਪਈ ਰਹਿੰਦੀ। ਪਹਿਲਾਂ ਵਾਲਾ ਸੁਕੂਨ ਹੁਣ ਬਹੁਤ ਘੱਟ ਮਿਲਦਾ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →