ਅੱਜ ਰਾਤ ਨੂੰ ਵੱਡੀ ਧੀ ਨੇ ਕਿਹਾ,
‘ਮੰਮੀ ਤੁਸੀਂ ਬਹੁਤ ਥੱਕੇ ਲੱਗਦੇ ਓ, ਸੌਂ ਜਾਓ ਨਾ!’
ਦਿਲ ਨੂੰ ਇੱਕਦਮ ਕੁਝ ਹੋ ਗਿਆ…
ਬੱਚੇ ਸਭ ਤੋਂ ਪਹਿਲਾਂ ਦੇਖ ਲੈਂਦੇ ਨੇ, ਅਸੀਂ ਭਾਵੇਂ ਲੱਖ ਲੁਕਾਈਏ।

ਅੱਜ ਰਾਤ ਨੂੰ ਵੱਡੀ ਧੀ ਨੇ ਕਿਹਾ,
‘ਮੰਮੀ ਤੁਸੀਂ ਬਹੁਤ ਥੱਕੇ ਲੱਗਦੇ ਓ, ਸੌਂ ਜਾਓ ਨਾ!’
ਦਿਲ ਨੂੰ ਇੱਕਦਮ ਕੁਝ ਹੋ ਗਿਆ…
ਬੱਚੇ ਸਭ ਤੋਂ ਪਹਿਲਾਂ ਦੇਖ ਲੈਂਦੇ ਨੇ, ਅਸੀਂ ਭਾਵੇਂ ਲੱਖ ਲੁਕਾਈਏ।
ਇਹ ਪੜ੍ਹ ਕੇ ਆਪਣੀ ਧੀ ਦੀ ਗੱਲ ਯਾਦ ਆ ਗਈ, ਇੱਕ ਵਾਰ ਫੋਨ ਤੇ ਇਹੀ ਕਿਹਾ ਸੀ ਕਿ ਮਾਂ ਤੁਸੀਂ ਰਾਤ ਨੂੰ ਠੀਕ ਸੌਂਦੇ ਨਹੀਂ ਲੱਗਦੇ, ਓਦੋਂ ਸੋਚਿਆ ਸੀ ਐਵੇਂ ਕਹਿ ਦਿੱਤਾ ਹੋਣਾ ਪਰ ਬਾਅਦ ਵਿੱਚ ਪਤਾ ਲੱਗਿਆ ਖਾਰਿਸ਼ ਕਰਕੇ ਵਾਰ-ਵਾਰ ਉੱਠਣ ਦੀ ਆਵਾਜ਼ ਦੂਜੇ ਕਮਰੇ ਤੱਕ ਸੁਣ ਜਾਂਦੀ ਸੀ, ਲੁਕਾਈਏ ਭਾਵੇਂ ਕਿੰਨਾ ਵੀ, ਬੱਚਿਆਂ ਤੋਂ ਕੁਝ ਨਹੀਂ ਲੁਕਦਾ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।