← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਕੰਮ ਤੇ ਘਰ ਦੋਵੇਂ ਕਿਵੇਂ ਸਾਂਭਦੇ ਹੋ

ਪਿਛਲੇ 3 ਮਹੀਨਿਆਂ ਤੋਂ ਦਫ਼ਤਰ ਦਾ ਕੰਮ ਐਨਾ ਵਧ ਗਿਆ ਕਿ ਰਾਤ ਨੂੰ ਟਾਈਮ ਸਿਰ ਸੌਂ ਨਹੀਂ ਹੁੰਦਾ।

ਕੱਲ੍ਹ ਵੀ 1 ਵਜੇ ਤੱਕ ਲੈਪਟਾਪ ਖੋਲ੍ਹੀ ਬੈਠੀ ਰਹੀ, ਸਵੇਰੇ 6 ਵਜੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ ਸੀ।

ਗਰਦਨ ਤੇ ਮੋਢੇ ਹੁਣ ਅਕੜੇ ਹੀ ਰਹਿੰਦੇ ਨੇ, ਸਿਰ ਵੀ ਦੁਪਹਿਰ ਤੱਕ ਭਾਰਾ ਭਾਰਾ ਲੱਗਦਾ ਰਹਿੰਦਾ।

ਪਹਿਲਾਂ ਥੋੜ੍ਹਾ ਵੇਲਾ ਮਿਲ ਜਾਂਦਾ ਸੀ ਤਾਂ ਸਕੈਚ ਬੁੱਕ ਚੁੱਕ ਲੈਂਦੀ ਸੀ, ਹੁਣ ਓਹ ਵੀ ਦੂਰ ਹੋ ਗਿਆ।

ਤੁਹਾਡੇ ਚੋਂ ਜਿਹੜੇ ਦਫ਼ਤਰ ਤੇ ਘਰ ਦੋਵੇਂ ਇਕੱਠੇ ਸੰਭਾਲਦੇ ਓ, ਤੁਸੀਂ ਇਹ ਕੰਮ ਦਾ ਬੋਝ ਕਿਵੇਂ ਸਾਂਭਦੇ ਹੋ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →