← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਖਾਤੇ ਦਾ ਹਿਸਾਬ ਫਿਰ ਨਹੀਂ ਬੈਠਾ

ਅੱਜ ਰਾਤ ਬੈਠ ਕੇ ਖਰਚਾ-ਖਾਤਾ ਫਿਰ ਦੇਖਿਆ, ਮਹੀਨੇ ਦੇ ਅੰਤ ‘ਚ ਹਿਸਾਬ ਫਿਰ ਵੀ ਨਹੀ ਬੈਠਿਆ।

ਹਰ ਪੈਸਾ ਲਿਖਦੀ ਹਾਂ, ਫੇਰ ਵੀ ਕਿਤੇ ਨਾ ਕਿਤੇ ਕੁਝ ਗਾਇਬ ਹੋ ਜਾਂਦਾ ਹੈ

ਬੱਚਿਆਂ ਵਾਲੇ ਖਰਚੇ ਤੇ ਘਰ ਦੇ ਛੋਟੇ-ਮੋਟੇ ਖਰਚੇ ਰਲ਼ ਕੇ ਸਾਰਾ ਹਿਸਾਬ ਗੜਬੜ ਹੋ ਜਾਂਦਾ

ਪਹਿਲਾਂ ਇਹ ਸੌਖਾ ਲੱਗਦਾ ਸੀ, ਹੁਣ ਬੈਠ ਕੇ ਜੋੜਦੀ ਹਾਂ ਤਾਂ ਦਿਮਾਗ ਹੀ ਕੰਮ ਨਹੀ ਕਰਦਾ

ਸੋਚਦੀ ਹਾਂ ਕਿ ਸਾਦਾ ਜਿਹੀ ਡਾਇਰੀ ਬਣਾ ਲਵਾਂ, ਪਰ ਓਹ ਵੀ ਵਿਚੇ ਹੀ ਰਹਿ ਜਾਂਦੀ ਹੈ

ਤੁਸੀਂ ਲੋਕ ਘਰ ਦਾ ਹਿਸਾਬ ਕਿਵੇਂ ਰੱਖਦੇ ਓ, ਕੋਈ ਸੌਖਾ ਤਰੀਕਾ ਹੋਵੇ ਤਾਂ ਦੱਸਿਓ ਜੀ

ਟਿੱਪਣੀ 1

  • ਨੂਰਲੇਖਕ09.09

    ਮੇਰਾ ਵੀ ਹਿਸਾਬ ਕਦੇ ਠੀਕ ਨਹੀਂ ਬੈਠਦਾ ਜੀ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →