← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਨਿਆਣੇ ਵੀ ਹੁਣ ਸਭ ਸਮਝ ਜਾਂਦੇ ਨੇ

ਰਾਤੀਂ 9 ਵਜੇ ਘਰ ਵੜੀ ਤਾਂ ਸੋਫ਼ੇ ‘ਤੇ ਬੈਠਦੇ ਸਾਰ ਵੱਡੇ ਨੇ ਪੁੱਛ ਲਿਆ, ‘ਮੰਮੀ ਅੱਜ ਵੀ ਥੱਕੇ ਹੋ?’

ਮੈਂ ਹੱਸ ਕੇ ਨਾਂਹ ਕਹਿ ਦਿੱਤੀ, ਪਰ ਅੰਦਰੋਂ ਪਤਾ ਸੀ ਕਿ ਝੂਠ ਬੋਲ ਰਹੀ ਸੀ।

ਛੋਟੇ ਨਿਆਣੇ ਵੀ ਹੁਣ ਸਮਝ ਜਾਂਦੇ ਨੇ ਜੀ, ਬੱਸ ਪੁੱਛਦੇ ਨਹੀਂ ਸਿੱਧਾ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →