← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਅੱਜ ਫਿਰ ਚਾਹ ਠੰਢੀ ਹੋ ਗਈ

Tuxedo cat sleeping on the blue furniture.

ਅੱਜ ਦਫ਼ਤਰ ਚ ਚਾਹ ਦਾ ਕੱਪ ਰੱਖ ਕੇ ਭੁੱਲ ਗਈ।

ਵਾਪਸ ਚੁੱਕਿਆ ਤਾਂ ਬਿਲਕੁਲ ਠੰਢੀ ਹੋ ਚੁੱਕੀ ਸੀ। ਫਿਰ ਵੀ ਪੀ ਲਈ, ਸੁੱਟਣ ਦਾ ਦਿਲ ਨਹੀਂ ਕੀਤਾ!

ਘਰ ਆ ਕੇ ਬੱਚਿਆਂ ਦਾ ਕੰਮ, ਫੇਰ ਖਾਤਾ ਖੋਲ੍ਹ ਕੇ ਬੈਠੀ ਪਰ ਅੱਖਾਂ ਹੀ ਬੰਦ ਹੋਣ ਲੱਗ ਪਈਆਂ। ਪੈਨ ਹੱਥ ਚ ਹੀ ਰਹਿ ਗਿਆ।

ਕਦੇ ਕਦੇ ਲੱਗਦਾ ਆਪਣੇ ਲਈ ਗਰਮ ਚਾਹ ਦਾ ਘੁੱਟ ਵੀ ਵੇਲੇ ਸਿਰ ਨਸੀਬ ਨਹੀਂ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →