← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਖਾਤਾ ਖੋਲ੍ਹਿਆ ਤੇ ਸਕੈੱਚ ਬੁੱਕ ਯਾਦ ਆ ਗਈ

ਅੱਜ ਰਾਤੀਂ ਬੱਚੇ ਸੌਂ ਗਏ ਤਾਂ ਖਾਤਾ-ਬੁੱਕ ਕੱਢ ਕੇ ਬੈਠ ਗਈ। ਘੜੀ 11 ਵਜੇ ਦੀ ਸੀ।

ਲਿਖਦੇ ਲਿਖਦੇ ਮੈਨੂੰ ਯਾਦ ਆਇਆ, ਪਿਛਲੇ ਮਹੀਨੇ ਵੀ ਇਹੀ ਵੇਲਾ ਸੀ ਜਦੋਂ ਹਿਸਾਬ ਬਿਠਾਉਣ ਬੈਠੀ ਸੀ। ਸਕੈੱਚ ਬੁੱਕ ਮੇਜ਼ ਦੇ ਹੇਠਾਂ ਉਵੇਂ ਈ ਪਈ ਦਿਸੀ, ਧੂੜ ਜਮੀ ਹੋਈ।

Walking Path

ਹੱਥ ਵਧਾਇਆ ਵੀ ਨਹੀਂ, ਖਾਤਾ ਬੰਦ ਕਰ ਕੇ ਸੌਂ ਗਈ। ਕੱਲ੍ਹ ਫੇਰ ਦਫ਼ਤਰ ਦਾ ਓਹੀ ਗੇੜ ਸ਼ੁਰੂ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →