← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਭਾਂਡੇ ਧੋਂਦਿਆਂ ਛੋਟੇ ਨੇ ਪੁੱਛ ਲਿਆ

ਅੱਜ ਸ਼ਾਮੀਂ ਭਾਂਡੇ ਧੋ ਰਹੀ ਸੀ ਤਾਂ ਛੋਟੇ ਨੇ ਆ ਕੇ ਪੁੱਛ ਲਿਆ ਕਿ ਮੰਮੀ ਥੱਕ ਗਏ ਹੋ। ਮੈਂ ਹੱਸ ਕੇ ਗੱਲ ਟਾਲ ਦਿੱਤੀ, ਪਰ ਅੰਦਰੋਂ ਥੋੜ੍ਹਾ ਰੁਕ ਗਈ।

ਦਫ਼ਤਰ ਤੋਂ ਘਰ ਮੁੜਦਿਆਂ ਹੀ ਸਿੱਧਾ ਰਸੋਈ, ਫੇਰ ਬੱਚਿਆਂ ਦਾ ਹੋਮਵਰਕ, ਫੇਰ ਭਾਂਡੇ, ਵਿੱਚੇ ਕਦੇ ਆਪਣੇ ਬਾਰੇ ਸੋਚਣ ਦਾ ਵੇਲਾ ਹੀ ਨਹੀਂ ਲੱਭਦਾ। 7 ਸਾਲ ਦੇ ਬੱਚੇ ਨੂੰ ਵੀ ਦਿਸ ਪੈਂਦਾ, ਇਹ ਸੋਚ ਕੇ ਮੈਨੂੰ ਥੋੜ੍ਹਾ ਓਏ ਜਿਹਾ ਲੱਗਾ।

Close up of a sleepy brown and white dog laying on a wood floor, once eye closed

ਖੈਰ, ਭਾਂਡੇ ਤਾਂ ਧੋਣੇ ਹੀ ਪੈਣੇ ਸੀ, ਸੋ ਧੋ ਲਏ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →