← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਤਣਾਅ ਵਧੇ ਤਾਂ ਚਮੜੀ ਵਿਗੜਦੀ ਹੈ?

ਦਫ਼ਤਰ ਦਾ ਕੰਮ ਵਧਣ ਮਗਰੋਂ ਰਾਤ ਨੂੰ ਨੀਂਦ ਠੀਕ ਨਹੀ ਆਉਂਦੀ ਤੇ ਗਰਦਨ ਦੀ ਚਮੜੀ ਹੋਰ ਖੁਰਕਣ ਲੱਗ ਪੈਂਦੀ ਹੈ। ਤਣਾਅ ਵਧਣ ਨਾਲ ਚਮੜੀ ਪਹਿਲਾਂ ਵਿਗੜਦੀ ਹੈ, ਤੁਹਾਡੇ ‘ਚੋਂ ਕਿਸੇ ਨਾਲ ਵੀ ਹੁੰਦਾ ਹੈ?

ਟਿੱਪਣੀ 1

  • ਲਿਸ਼ਕ11.10

    ਮੈਨੂੰ ਵੀ ਇੰਝ ਹੁੰਦਾ, ਕੰਮ ਵਧੇ ਤਾਂ ਗਰਦਨ ਪਹਿਲਾਂ ਖੁਰਕਦੀ, ਦੋ ਹਫ਼ਤਿਆਂ ਤੋਂ ਇਹੀ ਹਾਲ ਹੈ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →