← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕੂਹਣੀ ‘ਤੇ ਖਾਰਿਸ਼ ਵਧੀ, ਤਣਾਅ ਕਰਕੇ?

ਪਿਛਲੇ ਕੁਝ ਹਫ਼ਤਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ ਨੀਂਦਵੀ ਪੂਰੀ ਨਹੀਂ ਆਉਂਦੀ। ਇਸ ਦੌਰਾਨ ਕੂਹਣੀ ਦੇ ਮੋੜ ‘ਤੇ ਖਾਰਿਸ਼ ਪਹਿਲਾਂ ਨਾਲੋਂ ਵਧ ਗਈ ਹੈ, ਖੁਰਕ ਕੇ ਥੋੜ੍ਹੀ ਲਾਲ ਵੀ ਹੋ ਗਈ। ਕੀ ਤਣਾਅ ਦੇ ਦਿਨਾਂ ‘ਚ ਕਿਸੇ ਹੋਰ ਨੂੰ ਵੀ ਖਾਸ ਥਾਂ ‘ਤੇ ਹੀ ਖਾਰਿਸ਼ ਵਧਦੀ ਹੈ?

cat, kitten, young

ਟਿੱਪਣੀ 1

  • ਰੰਗਲਾ10.21

    ਮੇਰੇ ਖਿਆਲ ਵਿੱਚ ਇਹ ਸਿਰਫ਼ ਤਣਾਅ ਕਰਕੇ ਨਹੀਂ ਹੁੰਦਾ ਜੀ। ਮੇਰੇ ਨਾਲ ਵੀ ਕੂਹਣੀ ਵਾਲੀ ਥਾਂ ਖੁਰਕਦੀ ਰਹੀ ਸੀ ਪਰ ਬਾਅਦ ਵਿੱਚ ਪਤਾ ਲੱਗਾ ਮੌਸਮ ਬਦਲਣ ਤੇ ਚਮੜੀ ਖੁਸ਼ਕ ਹੋਣ ਕਰਕੇ ਵੀ ਇੰਝ ਹੁੰਦਾ। ਨੀਂਦ ਪੂਰੀ ਨਾ ਹੋਵੇ ਤਾਂ ਖਾਰਿਸ਼ ਹੋਰ ਮਹਿਸੂਸ ਹੁੰਦੀ ਹੈ ਇਹ ਠੀਕ ਹੈ ਪਰ ਮੂਲ ਕਾਰਨ ਵੱਖਰਾ ਵੀ ਹੋ ਸਕਦਾ। ਥੋੜ੍ਹੀ ਦੇਰ ਕਰੀਮ ਲਗਾ ਕੇ ਵੇਖਿਓ, ਜੇ ਫਿਰ ਵੀ ਲਾਲੀ ਨਾ ਘਟੇ ਤਾਂ ਸਿਰਫ਼ ਤਣਾਅ ਵਾਲੀ ਗੱਲ ਨਹੀਂ ਹੋਵੇਗੀ। ਤੁਹਾਡਾ ਕੰਮ ਦਾ ਬੋਝ ਘੱਟ ਹੋਵੇ ਫਿਰ ਵੀ ਖਾਰਿਸ਼ ਰਹੇ ਤਾਂ ਦੱਸਿਓ, ਓਥੋਂ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →