← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਅਕੜਾਅ ਵਾਲੀ ਥਾਂ ਤੇ ਹੀ ਖਾਰਿਸ਼ ਕਿਉਂ ਹੁੰਦੀ?

ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਧ ਗਿਆ, ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ ਹੈ ਤੇ ਸਵੇਰੇ ਥੱਕੀ ਹੋਈ ਉੱਠਦੀ ਹਾਂ।

Looking down the beach on St. Martin’s Island with a dog lying in the foreground and people walking

ਸਾਰਾ ਦਿਨ ਸਿਰ ਭਾਰੀ ਰਹਿੰਦਾ, ਮੋਢਿਆਂ ਤੇ ਗਰਦਨ ਚ ਅਕੜਾਅ ਟਿਕਿਆ ਰਹਿੰਦਾ।

ਹੁਣ ਓਹੀ ਗਰਦਨ ਵਾਲੀ ਥਾਂ ਤੇ ਖਾਰਿਸ਼ ਵੀ ਹੋਣ ਲੱਗ ਪਈ ਹੈ, ਪਹਿਲਾਂ ਇੰਝ ਨਹੀਂ ਸੀ।

ਤਣਾਓ ਨਾਲ ਇੱਕੋ ਥਾਂ ਤੇ ਅਕੜਾਅ ਤੇ ਖਾਰਿਸ਼ ਦੋਵੇਂ ਵਧਣ ਦਾ ਤਜਰਬਾ ਕਿਸੇ ਹੋਰ ਨੂੰ ਵੀ ਹੋਇਆ ਹੈ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →