← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਮੋਢੇ ਗਰਦਨ ਅਕੜੇ ਥਾਂ ਖਾਰਿਸ਼ ਕਿਉਂ?

ਪਿਛਲੇ ਹਫ਼ਤੇ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ 2 ਕੁ ਵਾਰ ਅੱਖ ਖੁੱਲ ਜਾਂਦੀ ਹੈ। ਗਰਦਨ ਤੇ ਮੋਢਿਆਂ ‘ਚ ਅਕੜਾਅ ਰਹਿੰਦਾ ਤੇ ਓਥੇ ਹੀ ਖਾਰਿਸ਼ ਸਭ ਤੋਂ ਵੱਧ ਹੁੰਦੀ। 3 ਦਿਨ ਪਹਿਲਾਂ ਦੇਰ ਤੱਕ ਮੀਟਿੰਗ ‘ਚ ਬੈਠਣਾ ਪਿਆ, ਓਸ ਰਾਤ ਖੁਰਕ ਨਾਲ ਨੀਂਦ ਵੀ ਟੁੱਟੀ। ਕੀ ਤਣਾਅ ਨਾਲ ਓਸੇ ਥਾਂ ‘ਤੇ ਖਾਰਿਸ਼ ਵਧਦੀ ਜਿੱਥੇ ਅਕੜਾਅ ਰਹਿੰਦਾ, ਕਿਸੇ ਹੋਰ ਨਾਲ ਵੀ ਇੰਝ ਹੁੰਦਾ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →