← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਪੇਟ ਖਰਾਬ ਰਹੇ, ਚਮੜੀ ਵੀ ਵਿਗੜਦੀ?

ਕੁਝ ਹਫ਼ਤਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆਹੈ, ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ ਹੈ।
ਮੋਢਿਆਂ ਤੇ ਗਰਦਨ ਚ ਅਕੜਾਅ ਤਾਂ ਪਹਿਲਾਂ ਵੀ ਸੀ, ਹੁਣ ਪੇਟ ਵੀ ਠੀਕ ਨਹੀਂ ਰਹਿੰਦਾ ਤੇ ਬਾਹਾਂ ਤੇ ਖਾਰਿਸ਼ ਵਧ ਗਈ ਹੈ।

ਪੇਟ ਖਰਾਬ ਰਹਿਣ ਦਾ ਚਮੜੀ ਨਾਲ ਵੀ ਕੋਈ ਸਬੰਧ ਹੁੰਦਾ ਹੈ, ਕਿਸੇ ਨੂੰ ਪਤਾ ਹੈ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →