← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕਰੀਮ ਦਾ ਅਸਰ ਕਿੰਨੇ ਦਿਨਾਂ ‘ਚ ਦਿਸਦਾ?

ਰਾਤ ਨੂੰ ਖਾਰਿਸ਼ ਨਾਲ ਨੀਂਦ ਟੁੱਟ ਜਾਂਦੀ ਹੈ, 7 ਦਿਨ ਹੋ ਗਏ ਕਰੀਮ ਲਾਉਂਦੀ ਨੂੰ, ਫ਼ਰਕ ਹਾਲੇ ਬਹੁਤਾ ਨਹੀਂ ਦਿਸਿਆ।

ਸ਼ਿਫਟ ਕਰਕੇ ਕਦੇ 6 ਵਜੇ ਸੌਂਦੀ ਆਂ ਕਦੇ 11 ਵਜੇ, ਕਰੀਮ ਦਾ ਵੇਲਾ ਵੀ ਹਰ ਵਾਰ ਬਦਲਦਾ।

ਭਾਂਡੇ ਮਾਂਜਣ ਵੇਲੇ ਹੱਥ ਪਾਣੀ ‘ਚ ਰਹਿੰਦੇ ਨੇ, ਸ਼ਾਇਦ ਇਸੇ ਕਰਕੇ ਢਿੱਲ ਪੈਂਦੀ ਹੋਊ।

ਕਰੀਮ ਲਾਉਣ ਤੋਂ ਬਾਅਦ ਅਸਰ ਦਿਸਣ ਨੂੰ ਆਮ ਤੌਰ ‘ਤੇ ਕਿੰਨੇ ਦਿਨ ਲੱਗਦੇ ਹਨ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →