← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਸਕੈਚ ਦਾ ਵੇਲਾ ਵੀ ਨਹੀ ਲੱਭਦਾ, ਤੁਸੀਂ ਕਿਵੇਂ ਕੱਢਦੇ ਹੋ?

ਦਫ਼ਤਰ ਦੇ ਕੰਮ ‘ਚ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਾਧਾ ਹੋ ਗਿਆ, ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਹੈ ਤੇ ਸਵੇਰੇ ਥੱਕੀ ਹੋਈ ਉੱਠਦੀ ਹਾਂ।

ਮੋਢਿਆਂ ਤੇ ਗਰਦਨ ‘ਚ ਅਕੜਾਅ ਵੀ ਰਹਿੰਦਾ, ਬਾਹਾਂ ਦੀ ਖਾਰਿਸ਼ ਵੀ ਇਸੇ ਦੌਰਾਨ ਵਧਦੀ ਜਾ ਰਹੀ ਹੈ।

ਪਹਿਲਾਂ ਖਾਲੀ ਵੇਲੇ ਥੋੜ੍ਹਾ ਬਹੁਤ ਸਕੈਚ ਕਰ ਲੈਂਦੀ ਸੀ, ਹੁਣ ਉਹ ਵੇਲਾ ਵੀ ਨਹੀ ਲੱਭਦਾ।

ਬੱਚਿਆਂ ਨੂੰ ਸੰਭਾਲਦੇ ਹੋਏ, ਕੰਮ ਦੇ ਤਣਾਓ ਵਿਚਾਲੇ, ਤੁਸੀਂ ਆਪਣੇ ਲਈ ਥੋੜ੍ਹਾ ਵੇਲਾ ਕਿਵੇਂ ਕੱਢਦੇ ਹੋ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →