← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਹਿਸਾਬ ਲਿਖਦੇ ਖਾਰਿਸ਼ ਕਿਉਂ ਵਧਦੀ?

ਬੱਚੇ ਸੌਂ ਜਾਂਦੇ ਤਾਂ ਖਾਤਾ-ਖਰਚਾ ਲਿਖਣ ਬਹਿੰਦੀ ਹਾਂ, ਦਿਨ ਚ ਵੇਲਾ ਨਹੀਂ ਲੱਭਦਾ। ਲਿਖਦੀ ਲਿਖਦੀ ਗੁੱਟ ਤੇ ਗਰਦਨ ਤੇ ਖਾਰਿਸ਼ ਸ਼ੁਰੂ ਹੋ ਜਾਂਦੀ ਹੈ। ਦਫ਼ਤਰ ਦਾ ਤਣਾਓ ਤਾਂ ਦਿਨ ਭਰ ਰਹਿੰਦਾ, ਪਰ ਸੌਣ ਤੋਂ ਠੀਕ ਪਹਿਲਾਂ ਹਿਸਾਬ ਬਿਠਾਉਂਦਿਆਂ ਹੀ ਖਾਰਿਸ਼ ਵਧ ਜਾਂਦੀ ਲਗਦੀ ਏ, ਤੁਹਾਡੇ ਨਾਲ ਵੀ ਇੰਝ ਹੁੰਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →