ਕੱਲ੍ਹ ਰਾਤ ਸ਼ਿਫਟ ਤੋਂ ਬਾਅਦ ਪਈ ਹੀ ਸੀ ਕਿ ਬੱਚੇ ਨੇ ਖੁਰਕ ਸ਼ੁਰੂ ਕਰ ਦਿੱਤੀ, 3 ਵਜੇ ਤੱਕ ਅੱਖ ਨਹੀਂ ਲੱਗੀ।
ਨੀਂਦ ਨਾ ਆਵੇ ਤਾਂ ਮੋਬਾਈਲ ਤੇ ਗੇਮ ਖੇਡਣ ਲੱਗ ਜਾਂਦੀ ਹਾਂ, ਪਤਾ ਨਹੀਂ ਲੱਗਦਾ ਕਦੋਂ 5 ਵੱਜ ਜਾਂਦੇ।
ਸਵੇਰੇ 8 ਵਜੇ ਡਰਾਈਵਿੰਗ ਕਲਾਸ ਵਿੱਚ ਧਿਆਨ ਹੀ ਨਹੀਂ ਲੱਗਾ।
ਸਾਰੇ ਦੱਸੋ, ਨੀਂਦ ਟੁੱਟਣ ਪਿੱਛੋਂ ਮੁੜ ਜਲਦੀ ਸੌਣ ਲਈ ਕੀ ਕਰਦੇ ਹੋ?
