ਦਫ਼ਤਰ ਦਾ ਕੰਮ ਪਿਛਲੇ 2 ਮਹੀਨਿਆਂ ਤੋਂ ਬਹੁਤ ਵਧ ਗਿਆ, ਰਾਤ ਨੂੰ 2-3 ਵਾਰ ਅੱਖ ਖੁੱਲ੍ਹ ਜਾਂਦੀ ਹੈ। ਕੱਲ੍ਹ ਪੇਟ ਖਰਾਬ ਸੀ ਤੇ ਓਸੇ ਦਿਨ ਗਰਦਨ ਤੇ ਖਾਰਿਸ਼ ਵੀ ਬਹੁਤ ਵਧ ਗਈ, ਸਵੇਰੇ ਸਿਰ ਭਾਰੀ ਲੱਗਾ ਤੇ ਬੱਚਿਆਂ ਵੱਲ ਧਿਆਨ ਵੀ ਨਹੀ ਲੱਗਾ। ਪੇਟ ਖਰਾਬ ਹੋਵੇ ਤਾਂ ਖਾਰਿਸ਼ ਵਧ ਜਾਂਦੀ, ਕਿਸੇ ਹੋਰ ਦਾ ਵੀ ਇੰਝ ਹੁੰਦਾ?
ਪੇਟ ਖਰਾਬ ਹੋਵੇ ਤਾਂ ਖਾਰਿਸ਼ ਵਧਦੀ?
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
