ਪਿਛਲੇ 3 ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ ਨੂੰ 2-3 ਵਾਰ ਅੱਖ ਖੁੱਲ੍ਹ ਜਾਂਦੀ। ਸਵੇਰੇ ਸਿਰ ਭਾਰੀ ਰਹਿੰਦਾ ਤੇ ਮੋਢਿਆਂ ਤੇ ਗਰਦਨ ‘ਚ ਅਕੜਾਅ ਰਹਿੰਦਾ, ਖਾਰਿਸ਼ ਵੀ ਓਸੇ ਥਾਂ ਸਭ ਤੋਂ ਵੱਧ ਹੁੰਦੀ। ਹੁਣ ਸਕੈਚ ਬੁੱਕ ਖੋਲ੍ਹਣ ਦਾ ਵੇਲਾ ਵੀ ਨਹੀਂ ਲੱਭਦਾ। ਟੁੱਟਵੀਂ ਨੀਂਦ ਕਰਕੇ ਸਿਰ ਭਾਰੀ ਰਹਿੰਦਾ ਹੈ ਜਾਂ ਖਾਰਿਸ਼ ਦਾ ਵੀ ਕੁਝ ਹੱਥ ਹੈ, ਕਿਸੇ ਨੂੰ ਪਤਾ ਹੈ ਜੀ?
ਸਿਰ ਭਾਰੀ ਰਹਿਣਾ ਟੁੱਟਵੀਂ ਨੀਂਦ ਕਰਕੇ ਹੈ?
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
