← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਪੇਟ ਖਰਾਬ ਹੋਵੇ ਤਾਂ ਬਾਹਾਂ ਦੀ ਖੁਰਕ ਕਿਉਂ ਵਧ ਜਾਂਦੀ?

ਦਫ਼ਤਰ ਦਾ ਕੰਮ ਵਧਣ ਪਿੱਛੋਂ ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ।
ਪੇਟ ਖਰਾਬ ਹੋਵੇ ਤਾਂ ਬਾਹਾਂ ਤੇ ਖੁਰਕ ਵੀ ਵਧ ਜਾਂਦੀ।
ਇਹ ਇਤਫ਼ਾਕ ਹੈ ਜਾਂ ਕਿਸੇ ਹੋਰ ਨੂੰ ਵੀ ਇੰਝ ਲਗਦਾ?

ਟਿੱਪਣੀਆਂ 1

  • ਨੂਰਲੇਖਕ09.09

    ਮੇਰੇ ਪਤੀ ਨਾਲ ਵੀ ਇੰਝ ਹੁੰਦਾ, ਪੇਟ ਖਰਾਬ ਹੋਵੇ ਤਾਂ ਬਾਹਾਂ ਤੇ ਖੁਰਕ ਵਧ ਜਾਂਦੀ ਹੈ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →