← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਖਾਰਿਸ਼ ਨਾਲ ਨੀਂਦ ਟੁੱਟੇ ਤਾਂ ਸਿਰ ਭਾਰੀ ਰਹਿੰਦਾ?

ਪਿਛਲੇ ਕੁਝ ਹਫਤਿਆਂ ਤੋਂ ਦਫ਼ਤਰ ਦਾ ਕੰਮ ਵਧ ਗਿਆ, ਰਾਤ ਨੂੰ ਖਾਰਿਸ਼ ਨਾਲ ਵਾਰਵਾਰ ਅੱਖ ਖੁੱਲ ਜਾਂਦੀ ਤੇ ਸਵੇਰੇ ਸਿਰ ਭਾਰੀ ਭਾਰੀ ਲੱਗਦਾ।
ਮੋਢੇ ਗਰਦਨ ਦੇ ਅਕੜੇ ਥਾਂ ਤੇ ਈ ਖੁਰਕ ਵੀ ਵੱਧ ਹੁੰਦੀ, ਧਿਆਨ ਲਾਉਣਾ ਔਖਾ ਹੋ ਜਾਂਦਾ!
ਤੁਹਾਡੇ ਚੋਂ ਕਿਸੇ ਨੂੰ ਨੀਂਦ ਟੁੱਟਣ ਪਿੱਛੋਂ ਇਹੋ ਜਿਹਾ ਭਾਰੀਪਨ ਰਹਿੰਦਾ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →