ਨਾਲ ਤੁਰੀਏ
›ਮੇਰਾ ਸਵਾਲ ਹੈ
ਹਿਸਾਬ ਨਾ ਬੈਠੇ ਖਾਰਿਸ਼ ਕਿਉਂ ਵਧਦੀ
ਨ ਮਾ-ਮੁੰਡਾ ਨੂਰ · 2026.02.23 ·
ਵਿਊਜ਼ 11 ·
ਪਸੰਦਾਂ 0
ਰਾਤ ਨੂੰ ਵਾਰ ਵਾਰ ਅੱਖ ਖੁੱਲ ਜਾਂਦੀ ਹੈ ਤੇ ਸਵੇਰੇ ਮੋਢਿਆਂ ਗਰਦਨ ‘ਚ ਅਕੜਾਅ ਲੈ ਕੇ ਉੱਠਦੀ ਹਾਂ। ਬੱਚਿਆਂ ਦੇ ਸੌਂ ਜਾਣ ਪਿੱਛੋਂ ਖਰਚਾ-ਖਾਤਾ ਲਿਖਣ ਬਹਿੰਦੀ ਹਾਂ, ਹਿਸਾਬ ਨਹੀਂ ਬਹਿੰਦਾ ਓਦੋਂ ਹੀ ਗਰਦਨ ਤੇ ਖਾਰਿਸ਼ ਸ਼ੁਰੂ ਹੋ ਜਾਂਦੀ, ਹੱਥ ਆਪਣੇ ਆਪ ਓਥੇ ਚਲਾ ਜਾਂਦਾ। ਇਹ ਸੋਚ ਦਾ ਅਸਰ ਹੈ ਜਾਂ ਸੱਚੀਂ ਚਮੜੀ ਬਦਲ ਜਾਂਦੀ ਜੀ… ਕਿਸੇ ਹੋਰ ਨਾਲ ਵੀ ਇੰਝ ਹੁੰਦਾ ਜੀ?
ਟਿੱਪਣੀਆਂ 0
ਜਵਾਬ ਦਿਓਲੇਖਕਮੈਂਬਰਅਜੇ ਕੋਈ ਟਿੱਪਣੀ ਨਹੀਂ।
ਲਿੰਕ ਕਾਪੀ ਹੋ ਗਿਆ ਹੈਕਾਪੀ ਨਹੀਂ ਹੋ ਸਕਿਆਕਿਰਪਾ ਕਰਕੇ ਲੌਗ ਇਨ ਕਰੋਪਸੰਦ ਕੀਤਾਪਸੰਦ ਹਟਾਈਸੰਭਾਲ ਲਿਆਸੰਭਾਲੀ ਸੂਚੀ ਤੋਂ ਹਟਾਇਆਕਿਰਪਾ ਕਰਕੇ ਥੋੜ੍ਹੀ ਦੇਰ ਬਾਅਦ ਮੁੜ ਕੋਸ਼ਿਸ਼ ਕਰੋਕਿਰਪਾ ਕਰਕੇ ਕੁਝ ਲਿਖੋਟਿੱਪਣੀ ਪੋਸਟ ਕੀਤੀਟਿੱਪਣੀ ਪੋਸਟ ਨਹੀਂ ਹੋ ਸਕੀ{who} ਨੂੰ ਜਵਾਬ ਦਿਓ
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।