ਪਿਛਲੇ ਹਫ਼ਤੇ ਤੋਂ ਰਾਤ ਨੂੰ 3 ਵਾਰ ਅੱਖ ਖੁਲ ਜਾਂਦੀ ਹੈ, ਸਵੇਰੇ ਸਿਰ ਭਾਰੀ ਹੁੰਦਾ ਤੇ ਓਸੇ ਦਿਨ ਗਰਦਨ ਬਾਹਾਂ ਤੇ ਖਾਰਿਸ਼ ਆਮ ਨਾਲੋਂ ਜ਼ਿਆਦਾ ਹੁੰਦੀ ਹੈ।
ਕੰਮ ਦਾ ਤਣਾਓ ਤਾਂ ਹੈ ਹੀ, ਪਰ ਨੀਂਦ ਪੂਰੀ ਨਾ ਹੋਣ ਦਾ ਵੀ ਵੱਖਰਾ ਅਸਰ ਹੁੰਦਾ ਹੈ ਕੀ? ਕਿਸੇ ਦਾ ਤਜਰਬਾ ਇਹੋ ਜਿਹਾ ਰਿਹਾ ਜੀ?

ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।