← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਦੇਰ ਕੰਮ ਪਿੱਛੋਂ ਗਰਦਨ ਖਾਰਿਸ਼ ਕਿਉਂ?

ਇਸ ਹਫ਼ਤੇ ਮੈਂ 3 ਦਿਨ ਦਫ਼ਤਰ ਦਾ ਕੰਮ ਦੇਰ ਤੱਕ ਕੀਤਾ।
11 ਵਜੇ ਤੋਂ ਬਾਅਦ ਗਰਦਨ ਪਿੱਛੇ ਖਾਰਿਸ਼ ਸ਼ੁਰੂ ਹੋ ਜਾਂਦੀ, ਆਮ ਦਿਨੀਂ ਏਨੀ ਨਹੀਂ ਹੁੰਦੀ।
ਬੱਚੇ ਸੌਂ ਜਾਂਦੇ ਨੇ ਤਾਂ ਮੈਂ ਖਾਤਾ ਲਿਖਣ ਬੈਠਦੀ ਹਾਂ, ਓਸ ਵੇਲੇ ਹੱਥ ਵਾਰ ਵਾਰ ਗਰਦਨ ਤੇ ਚਲਾ ਜਾਂਦਾ।
ਇਹ ਤਣਾਓ ਕਰਕੇ ਹੈ ਜਾਂ ਪਸੀਨੇ ਕਰਕੇ, ਕਿਸੇ ਨੂੰ ਪਤਾ ਹੈ ਜੀ?

Healthy spider plant with arching green leaves edged in creamy white variegation, displayed in a wov

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →