← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਛੁੱਟੀ ਵਾਲੇ ਦਿਨ ਖਾਰਿਸ਼ ਘੱਟ ਕਿਉਂ?

ਪਿਛਲੇ ਮਹੀਨੇ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਰਾਤ 11 ਵਜੇ ਤੱਕ ਲੈਪਟਾਪ ਤੇ ਬੈਠੀ ਰਹਿੰਦੀ ਹਾਂ।
ਉਸ ਪਿੱਛੋਂ ਮੋਢਿਆਂ ਤੇ ਗਰਦਨ ਲਾਗੇ ਖਾਰਿਸ਼ ਸ਼ੁਰੂ ਹੁੰਦੀ ਹੈ ਤੇ ਨੀਂਦ 3-4 ਵਾਰ ਟੁੱਟ ਜਾਂਦੀ।
ਪਰ ਛੁੱਟੀ ਵਾਲੇ ਦਿਨ, ਜਦੋਂ ਲੈਪਟਾਪ ਨਹੀਂ ਖੋਲਦੀ, ਓਦੋਂ ਖਾਰਿਸ਼ ਬਹੁਤ ਘੱਟ ਹੁੰਦੀ।
ਕੀ ਤਣਾਓ ਘਟਣ ਨਾਲ ਖਾਰਿਸ਼ ਇੰਝ ਘਟ ਸਕਦੀ, ਜਾਂ ਹੋਰ ਕੋਈ ਕਾਰਨ ਹੋ ਸਕਦਾ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →